ਲਾੜੇ ਦੀ ਗੱਡੀ 'ਤੇ ਮਧੂਮੱਖੀਆਂ ਨੇ ਕੀਤਾ ਹਮਲਾ | OneIndia Punjabi

2022-12-12 2

ਵਿਆਹ ਕਰਾਉਣ ਜਾ ਰਹੇ ਇੱਕ ਲਾੜੇ ਦੀ ਗੱਡੀ 'ਤੇ ਮਧੂਮੱਖੀਆਂ ਵਲੋਂ ਹਮਲਾ ਕਰ ਦਿੱਤਾ ਗਿਆ । ਜਿੱਸ ਵਿੱਚ ਲਾੜੇ ਸਮੇਤ 7 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ।

Videos similaires